ਪਿੰਡ ਗੁਰਚੱਕ ਵਿਖੇ 28 ਫਰਵਰੀ ਨੂੰ ਲੱਗੇਗਾ ਮਿਸ਼ਨ ‘ਅਬਾਦ’ ਤਹਿਤ 6ਵਾਂ ਵਿਸ਼ੇਸ਼ ਕੈਂਪ

ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਗੁਰਚੱਕ ਅਤੇ ਨਜ਼ਦੀਕੀ ਸਰਹੱਦੀ ਪਿੰਡ ਸ਼ਹਿਜਾਦਾ ਨੰਗਲ, ਸ਼ਹਿਜਾਦਾ ਕਲਾਂ, ਧਰਮਾਬਾਦ, ਮਹਿਤਾ ਤੇ ਗੁਣੀਆਂ ਦੇ ਵਸਨੀਕ ਅਬਾਦ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਉਣ : ਡਿਪਟੀ ਕਮਿਸ਼ਨਰ ਗੁਰਦਾਸਪੁਰ, 27 ਫਰਵਰੀ ( ਮੰਨਣ ਸੈਣੀ ) । ਪੰਜਾਬ … Continue reading ਪਿੰਡ ਗੁਰਚੱਕ ਵਿਖੇ 28 ਫਰਵਰੀ ਨੂੰ ਲੱਗੇਗਾ ਮਿਸ਼ਨ ‘ਅਬਾਦ’ ਤਹਿਤ 6ਵਾਂ ਵਿਸ਼ੇਸ਼ ਕੈਂਪ